Navi Parmar

5 Added | 1 Magazine | @navipanjaur | Keep up with Navi Parmar on Flipboard, a place to see the stories, photos, and updates that matter to you. Flipboard creates a personalized magazine full of everything, from world news to life’s great moments. Download Flipboard for free and search for “Navi Parmar”

How face-off with BJP helps AAP make big gains http://read.ht/dRX

BJP fields actor-turned-politician Smriti Irani against Rahul Gandhi in Amethi

Ending suspense, BJP on Monday fielded actor-turned-politician Smriti Irani to take on Congress vice president Rahul Gandhi in Amethi.<p>It also …

Cinibytes

Cinibytes, Bangalore, India. 113,796 likes · 1,337 talking about this. Get the Latest Actor & Actress Photos, Celebrity images, pictures, Movie …

ਮੈਂ ਭੌਂਕਦਾ ਰਹਾਂਗਾ.... ਹਾਂ ਕੁੱਤਾ ਹਾਂ ਮੈਂ ਬਹੁਤ ਭੌਂਕਦਾ ਹਾਂ ਕਦੇ ਕੋਠੇ ਤੇ ਚੜ੍ਹਕੇ ਕਦੇ ਚੌਰਾਹੇ ਵਿੱਚ ਖੜ੍ਹਕੇ ... ਕਦੇ ਕਿਤੇ, ਕਦੇ ਕਿਤੇ..... ਮੇਰਾ ਭੌਂਕਣਾ ਸਿਰਫ਼ ਦੋ ਜਣਿਆਂ ਨੂੰ ਰੜਕਦਾ ਹੈ ਪਹਿਲੇ ਉਹ ਜੋ ਸੁੱਤੇ ਰਹਿਣਾ ਚਾਹੁੰਦੇ ਹਨ ਤੇ ਦੂਸਰੇ ਉਹ ਜਿਨ੍ਹਾਂ ਦਾ ਤੁਹਾਡੇ ਸੁੱਤੇ ਰਹਿਣ ਵਿੱਚ ਭਲਾ ਹੈ ਦੋਵੇਂ ਮੈਥੋਂ ਦੁਖੀ ਨੇ ਪਹਿਲੇ ਮੈਨੂੰ ਭਜਾਉਣਾ ਚਾਹੁੰਦੇ ਹਨ ਤੇ ਦੂਸਰੇ ਮੈਨੂੰ ਮਰਵਾਉਣਾ ਚਾਹੁੰਦੇ ਹਨ... ਮੇਰੇ ਭੌਂਕਣ ਨਾਲ ਜਿਨ੍ਹਾਂ ਦੀ ਅੱਖ ਖੁੱਲ੍ਹ ਜਾਂਦੀ ਹੈ ਉਹ ਸਤਰਕ ਹੋ ਜਾਂਦੇ ਨੇ ਤੇ ਲੁੱਟ ਤੋਂ ਬਚ ਜਾਂਦੇ ਹਨ ਤੇ ਲੁੱਟ ਵਿਰੁੱਧ 'ਭੌਂਕਣ' ਵੀ ਲੱਗ ਜਾਂਦੇ ਹਨ... ਅਤੇ ਜੋ ਸੁੱਤੇ ਰਹਿੰਦੇ ਹਨ ਉਨ੍ਹਾਂ ਨੂੰ ਲੁੱਟੇ ਜਾਣ ਦਾ ਅਹਿਸਾਸ ਵੀ ਨਹੀਂ ਹੁੰਦਾ ਉਹ ਕਦੇ ਨਹੀਂ ਵੇਖ ਸਕਦੇ ਨ੍ਹੇਰੀ-ਕਾਲ਼ੀ ਰਾਤ ਤੋਂ ਬਾਅਦ ਚੜ੍ਹਦੇ ਹੋਏ ਸੂਰਜ ਦੀ ਲਾਲੀ... ਪਰ ਮੈਂ ਵੀ ਬੜੀ ਕੁੱਤੀ ਚੀਜ਼ ਹਾਂ ਜਦੋਂ ਤੱਕ ਲੋਕ ਜਾਗ ਨਹੀਂ ਜਾਂਦੇ ਲੁਟੇਰੇ ਭੱਜ ਨਹੀਂ ਜਾਂਦੇ ਮੈਂ ਭੌਂਕਦਾ ਰਹਾਂਗਾ ਮੈਂ ਭੌਂਕਦਾ ਰਹਾਂਗਾ ਮੈਂ ਭੌਂਕਦਾ ਹੀ ਰਹਾਂਗਾ.......॥ ---ਸੁਰਜੀਤ ਗੱਗ---

Log In or Sign Up to View

See posts, photos and more on Facebook.